Knowledge for Everyone: Geography Test 1

Tuesday, June 11, 2019

Geography Test 1


1.      ਸੂਰਜ ਦੀ ਧਰਤੀ ਤੋਂ ਕਿੰਨੀ ਦੂਰੀ ਹੈ ?
a)      18 ਕਰੋੜ ਕਿਲੋਮੀਟਰ     b)  10 ਕਰੋੜ ਕਿਲੋਮੀਟਰ     c)15  ਕਰੋੜ ਕਿਲੋਮੀਟਰ      d) 25 ਕਰੋੜ ਕਿਲੋਮੀਟਰ 
2.      ਧਰਤੀ ਤੇ ਚੰਨ ਵਿਚਕਾਰ ਕਿੰਨੀ ਦੂਰੀ ਹੈ ??
             a)      4,84,400 ਕਿਲੋਮੀਟਰ    b) 3,84,400 ਕਿਲੋਮੀਟਰ                                                                       c) 2,84,400 ਕਿਲੋਮੀਟਰ    d) 5,84,400       ਕਿਲੋਮੀਟਰ 
3.      ਬੁੱਧ ਗ੍ਰਹਿ ਸੂਰਜ ਦੁਆਲੇ ਪਰਿਕ੍ਰਮਾ ਕਰਨ ਵਿੱਚ ਕਿੰਨਾ ਸਮਾਂ ਲੈਂਦਾ ਹੈ ?
          a)      88 ਦਿਨ                     b) 59 ਦਿਨ                       c)  365 ਦਿਨ                     d) 366 ਦਿਨ 
4.      ਧਰਤੀ ਆਪਣੀ ਧੂਰੀ ਦੁਆਲੇ ਕਿਸ ਦਿਸ਼ਾ ਵਿੱਚ ਘੁੰਮਦੀ ਹੈ ??
          a)      ਪੂਰਬ ਤੋਂ ਪੱਛਮ        b)ਪੱਛਮ ਤੋਂ ਪੂਰਬ                 c) ਉੱਤਰ ਤੋਂ ਦੱਖਣ                d) ਦੱਖਣ ਤੋਂ ਉਤਰ
5.      ਮੁੱਖ ਮਧਿਆਨ ਰੇਖਾ ਕਿੱਥੋਂ ਲੰਗਦੀ ਹੈ ??
           a)      ਨਿਊਯਾਰਕ ਵਿੱਚੋ       b)  ਦੁਬਈ                           c) ਮਿਰਜਾਪੁਰ                   d) ਗਰੀਨਵਿਚ
6.      ਭੁ ਮੱਧ ਰੇਖਾ ਕਿੱਥੋਂ ਲੰਗਦੀ ਹੈ ?                                                                                                     a)ਉੱਤਰੀ ਅਰਧ ਗੋਲੇ ਵਿਚੋਂ      b) ਧਰਤੀ ਦੇ ਮੱਧ ਵਿੱਚੋ        c)ਉੱਤਰੀ ਧਰੂਵ ਅਤੇ ਦੱਖਣੀ ਧਰੂਵ ਵਿੱਚੋ 
7.      ਗਲੋਬ ਦੇ ਉਪਰ ਸਭ ਤੋਂ ਵੱਡਾ ਚੱਕਰ ਕਿਹੜਾ ਹੈ ?
a)      ਕਰਕ ਰੇਖਾ        b) ਮਕਰ ਰੇਖਾ       c)  ਭੁ ਮੱਧ ਰੇਖਾ               d) ਮੁੱਖ ਮਧਿਆਨ ਰੇਖਾ 
8.      ਇਕ ਅਕਸ਼ਾਸ ਤੋਂ ਦੂਸਰੇ ਅਕਸ਼ਾਸ਼ ਵਿਚਕਾਰ ਕਿੰਨੀ ਦੂਰੀ ਹੈ ??
a)      111 ਕਿਲੋਮੀਟਰ      b) 111 ਮੀਟਰ       c) 111 ਫੁੱਟ          d)  111 ਇੰਚ 
9.      ਭਾਰਤ ਵਿੱਚ ਸਭ ਤੋ ਵੱਧ ਕਣਕ ਪੈਦਾ ਕਰਨ ਵਾਲਾ ਰਾਜ ਕਿਹੜਾ ਹੈ??
a)      ਹਰਿਆਣਾ        b)  ਉਤਰ ਪ੍ਰਦੇਸ਼          c) ਪੰਜਾਬ                d) ਬਿਹਾਰ 
10.  ਗਲੋਬਲ ਵਰਮਿੰਗ ਦਾ ਸਭ ਤੋਂ ਵੱਧ ਪ੍ਰਭਾਵ ਕਿਸ ਮੰਡਲ ਤੇ ਪਿਆ ਹੈ 
a)      ਥਲ ਮੰਡਲ      b) ਵਾਯੂ ਮੰਡਲ            c)ਜਲ ਮੰਡਲ             d)ਜੀਵ ਮੰਡਲ
11.  ਸਭ ਤੋਂ  ਵੱਧ ਖਣਿਜ ਪਦਾਰਥ ਕਿੱਥੇ ਮਿਲਦੇ ਹਨ ?
a)      ਪਠਾਰ          b)ਪਹਾੜ                    c) ਰੇਗਿਸਤਾਨ            d) ਗਲੇਸੀਅਰ 
12.  ਭਾਰਤ ਦੇ ਦੱਖਣ ਦੇ ਸੱਭ ਤੋਂ ਅਖੀਰਲੇ point  ਦਾ ਕੀ ਨਾਮ ਹੈ ?
a)      ਇੰਦਰਾ ਕੋਲ      b) ਇੰਦਰਾ ਪੁਆਇਟ      c) ਕੱਛ ਦੀ ਖਾੜੀ        d) ਕੰਨਿਆਕੁਮਾਰੀ 
13.  ਭਾਰਤ ਨੇ ਧਰਤੀ ਦੀ ਕਿੰਨੀ ਪ੍ਰਤੀਸ਼ਤ ਥਾਂ ਘੇਰੀ ਹੈ ?
a)      4.4              b) 5.4                          c) 3.4                   d) 2.4
14.  ਭਾਰਤ ਵਿੱਚ ਸਭ ਤੋ ਵੱਧ ਵਰਖਾ ਕਿੱਥੇ ਹੁੰਦੀ ਹੈ ?
a)      ਨਮਚੀ ,ਸਿੱਕਿਮ                                                   b) ਚਿਰਾਪੂੰਜੀ ਮੇਘਾਲਿਆ                 c) ਚੰਬਾ ,ਹਿਮਾਚਲ ਪ੍ਰਦੇਸ਼                                      d) ਮਾਏਸਨਰਾਮ , ਮੇਘਾਲਿਆ
15.  The Redcliffe line ਸਰਹੱਦ ਕਿਹੜੇ  ਦੋ ਦੇਸ਼ਾਂ ਦੇ ਵਿੱਚਕਾਰ ਹੈ?                                              a)      ਭਾਰਤ ਤੇ ਚੀਨ     b) ਭਾਰਤ ਤੇ ਪਾਕਿਸਤਾਨ    c) ਭਾਰਤ ਤੇ ਅਫਗਾਨਿਸਤਾਨ     d) ਭਾਰਤ ਤੇ ਨੇਪਾਲ
16.  ਮਾਨ ਸਰੋਵਰ ਝੀਲ ਕਿਹੜੇ ਕਿਹੜੇ ਦਰਿਆ ਨਿਕਲਦੇ ਹਨ ?
a)      ਬ੍ਰਹਮਪੁੱਤਰ , ਸੱਤਲੁਜ,ਯਮੁਨਾ                   b) ਬ੍ਰਹਮਪੁੱਤਰ, ਸਿੰਧੁ , ਜੇਹਲਮ                       c) ਜੇਹਲਮ , ਸਤਲੁਜ , ਯਮੁਨਾ                  c) ਬ੍ਰਹਮਪੁੱਤਰ, ਸਿੰਧੁ, ਸੱਤਲੁਜ
17. ਭਾਰਤ ਵਿੱਚ ਸਭ ਤੋ ਜਾਦਾ ਕਿਹੜੀ ਫ਼ਸਲ ਪੈਦਾ ਕੀਤੀ ਜਾਂਦੀ ਹੈ
a)      ਕਣਕ               b) ਚਾਵਲ                c) ਮੱਕੀ                  d) ਬਾਜਰਾ 
18. ਕਿਹੜੀਆਂ ਨਦੀਆਂ ਬੰਗਾਲ ਦੀ ਖਾੜੀ ਵਿਚ ਡਿੱਗਦੀਆਂ ਹਨ
a)      ਗੰਗਾ , ਬ੍ਰਹਮਪੁੱਤਰ , ਗੋਦਾਵਰੀ
b)     ਮਹਾਨਦੀ , ਕ੍ਰਿਸ਼ਨਾ, ਕਾਵੇਰੀ
c)      ਨਰਮਦਾ, ਤਾਪਤੀ , ਲੂਨੀ
1)      A & B         2)  A & C         3) B & C     4)  ਸਿਰਫ
19. ਭਾਰਤ ਦੇ ਸੱਭ ਤੋ ਪੁਰਾਣੇ ਪਰਬਤ  ਕਿਹੜੇ ਹਨ ।
a)      ਵਿੰਧਿਆ ਦੀਆ ਪਹਾੜੀਆਂ                 b) ਸਤਪੂੜਾ ਦੇ ਪਰਬਤ 
c)ਅਰਾਵਲੀ ਪਰਬਤ                             d)ਸ਼ਿਵਾਲਿਕ ਦੀਆਂ ਪਹਾੜੀਆਂ 
20. ਵਾਤਾਵਰਨ ਸੰਤੁਲਨ ਲਈ ਕਿਸੇ ਦੇਸ਼ ਵਿੱਚ ਕਿੰਨੇ ਪ੍ਰਤੀਸ਼ਤ ਜੰਗਲ ਜਰੂਰੀ ਹਨ?
a)      20%         b) 30%             c) 40%             d) 33%
21. ਹੇਠ ਲਿਖਿਆ ਵਿੱਚੋ ਕਿਸ ਨੂੰ ਬਾਗਵਾਨੀ ਖੇਤੀ ਕਿਹਾ ਜਾਂਦਾ ਹੈ ?
a)      ਨਾਰੀਅਲ     b) ਨਰਮਾ           c) ਗੰਨਾ          d) ਮੱਕੀ 
22. ਭਾਰਤ ਵਿੱਚ ਬਿਜਲੀ ਪੈਦਾ ਕਰਨ ਲਈ ਸਭ ਤੋਂ ਜਾਦਾ ਕਿਸ ਦੀ ਵਰਤੋਂ ਕੱਚੇ ਮਾਲ ਦੇ ਰੂਪ ਵਿੱਚ ਕੀਤੀ ਜਾਂਦੀ ਹੈ ?
a)      ਖਣਿਜ ਤੇਲ      b) ਕੁਦਰਤੀ ਗੈਸ      c) ਕੋਲਾ           d) ਯੂਰੇਨੀਅਮ
23. ਜਦੋ ਭਾਰਤ ਵਿੱਚ ਦੁਪਹਿਰ ਦੇ 12 ਵਜੇ ਹੁੰਦੇ ਹਨ ਤਾਂ ਉਸ ਸਮੇਂ ਲੰਡਨ ਵਿੱਚ ਕੀ ਸਮਾ ਹੁੰਦਾ ਹੈ ?
a)      ਰਾਤ ਦੇ 12        b) 17:30           c) 18:30                    d) 6:30
24. The Victoria Desert ਕਿੱਥੇ ਹੈ?
a)      ਆਸਟ੍ਰੇਲੀਆ      b)ਦੱਖਣੀ ਅਫਰੀਕਾ     c) ਕੈਨੇਡਾ                 d) ਅਮਰੀਕਾ 
25. ਸੱਭ ਤੋ ਛੋਟਾ ਮਹਾਂਦੀਪ ਕਿਹੜਾ ਹੈ 
a)      ਅਫਰੀਕਾ        b) ਏਸ਼ੀਆ              c) ਆਸਟ੍ਰੇਲੀਆ             d) ਯੂਰੋਪ

No comments: