Knowledge for Everyone: Geography test 2

Tuesday, June 11, 2019

Geography test 2

25. ਸੱਭ ਤੋ ਛੋਟਾ ਮਹਾਂਦੀਪ ਕਿਹੜਾ ਹੈ 
a)      ਅਫਰੀਕਾ        b) ਏਸ਼ੀਆ              c) ਆਸਟ੍ਰੇਲੀਆ             d) ਯੂਰੋਪ
26. ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ?
a)      ਵੈਟੀਕਨ ਸਿਟੀ     b)ਆਸਟ੍ਰੇਲੀਆ         c) USA                d) ਰੂਸ 
27. ਸਭ ਤੋਂ ਵੱਧ ਨਮਕ ਦੀ ਮਾਤਰਾ ਕਿਸ ਸਮੁੰਦਰ ਵਿੱਚ ਹੈ
a)      Dead sea     b) Red sea           c) Black sea           d) Mediterranean sea 
28. ਹਿਮਾਲਿਆ ਦੀਆਂ ਪਹਾੜੀਆਂ ਕਿਸ ਪ੍ਰਕਾਰ ਦੇ ਪਰਬਤ ਹਨ ?
a)      ਜਵਾਲਮੁਖੀ ਪਹਾੜੀਆਂ      b) ਉਤਖੰਡ ਪਰਬਤ        c) ਪਠਾਰ        d) ਵਲਨ  ਪਰਬਤ
29. ਦੁਨੀਆ ਦੀ ਸਭ ਤੋਂ ਉੱਚੀ ਚੋਟੀ ਕਿੱਥੇ ਸਥਿਤ ਹੈ ?
a)      ਮਹਾਨ ਹਿਮਾਲਿਆ        b) ਮੱਧ ਹਿਮਾਲਿਆ       c) ਬਾਹਰੀ ਹਿਮਾਲਿਆ     d) ਇਹਨਾਂ ਵਿੱਚੋ ਕੋਈ ਵੀ ਨਹੀਂ
30. ਸ਼ੀਤ ਉਸ਼ਨ ਖੰਡ ਦੀ ਸਥਿਤੀ ਕੀ ਹੈ ?
          a)      66°30 ਤੋ 90°            b)  23°30N ਤੋ 23°30 S               
    c)23°30 ਤੋ 66°30     d)  0° ਤੋ 23°30 N ਅਤੇ  23°30 S 
31. ਸੱਭ ਤੋ ਵੱਡਾ ਰੇਗਿਸਤਾਨ ਕਿਹੜਾ ਹੈ ?
a)      ਕਲਾਹਰੀ ਰੇਗਿਸਤਾਨ     b) ਗੋਭੀ ਰੇਗਿਸਤਾਨ     c) ਅਟੈਕੈਮਾ ਰੇਗਿਸਤਾਨ      d) ਸਹਾਰਾ ਰੇਗਿਸਤਾਨ 
32. ਚਾਪੜ (crust)ਦੀ ਹੇਠਲੀ ਪਰਤ ਨੂੰ ਕੀ ਕਿਹਾ ਜਾਂਦਾ ਹੈ 
a)      Inner core     b) Outer core           c) Inner mantle            d)  Outer matle 
33. ਅਫਰੀਕਾ ਮਹਾਦੀਪ ਦੀ ਸਭ ਤੋਂ ਉੱਚੀ ਚੋਟੀ ਦਾ ਕੀ ਨਾਮ ਹੈ ?
a)      Mt . Aconcagua   b) Rocky mountains     c) Mt. Kilimanjaro    d) Mt. Everest 
34. 180° ਦਿਸ਼ਾਤਰ ਦਾ ਕੀ ਨਾਮ ਹੈ ?
a)      ਭੁ ਮੱਧ ਰੇਖਾ                     b) ਇੰਟਰਨੈਸਨਲ ਡੇਟ ਲਾਈਨ 
c)ਮੁੱਖ ਮਧੀਆਨ ਰੇਖਾ        d) ਇੰਡੀਅਨ ਸਟੈਂਡਰਡ ਟਾਈਮ ਰੇਖਾ 
35. ਸਭ ਤੋਂ ਵੱਡਾ ਮਹਾਸਾਗਰ ਕਿਹੜਾ ਹੈ ?
           a)      ਹਿੰਦ ਮਹਾਸਾਗਰ      b) ਅੰਧ ਮਹਾਂਸਾਗਰ    c) ਸ਼ਾਂਤ ਮਹਾਸਾਗਰ      d) ਅੰਟਾਰਕਟਿਕ ਮਹਾਸਾਗਰ 
36. ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ?
a)      ਅਫਰੀਕਾ      b) ਏਸੀਆ          c)  ਉੱਤਰੀ ਅਮਰੀਕਾ              d) ਯੂਰੋਪ
37. ਓਜ਼ੋਨ ਪਰਤ ਕਿਸ ਮੰਡਲ ਵਿਚ ਹੈ 
a)      ਸ਼ਾਂਤ ਮੰਡਲ।     b) ਅਸ਼ਾਂਤ ਮੰਡਲ     c) ਤਾਪ ਮੰਡਲ               d) ਆਈਨ ਮੰਡਲ 
38. ਕੋਲੇ ਦੀ ਕਿਸ ਕਿਸਮ ਵਿੱਚ 90% ਕਾਰਬਨ ਹੁੰਦਾ ਹੈ ?
a)      Bitumen      b) Anthracite       c) Lignite                  d) Peat
39. ਸਮੁੰਦਰੀ ਪਾਣੀ ਵਿੱਚ ਔਸਤ ਨਮਕ ਦੀ .... ਮਾਤਰਾ ਹੁੰਦੀ ਹੈ
a)      15 ਗ੍ਰਾਮ       b) 45ਗ੍ਰਾਮ              c) 25ਗ੍ਰਾਮ                 d) 35ਗ੍ਰਾਮ 
40. ਅਜਿਹਾ ਕਿਹੜਾ ਮਹਾਦੀਪ ਹੈ ਜਿਸ ਵਿਚ ਦੀ ਪ੍ਰਮੁੱਖ ਅਕਸ਼ਾਸ਼ ਦਿਸ਼ਾਂਤਰ ਲੰਘਦੇ ਹਨ (ਕਰ ਕ ਰੇਖਾ ਮਕਰ ਰੇਖਾ ,ਮੁੱਖ ਮਧੀਆਨ ਰੇਖਾ ,ਭੁ ਮੱਧ ਰੇਖਾ )?
a)      ਉੱਤਰੀ ਅਮਰੀਕਾ      b) ਅਫਰੀਕਾ     c) ਦੱਖਣੀ ਅਮਰੀਕਾ         d) ਏਸੀਆ 
41. ਹੇਠ ਲਿਖਿਆ ਵਿੱਚੋ ਕਿਹੜੀ ਅੰਗਨੀ ਚੱਟਾਨ ਹੈ??
a)      Granite        b) Limestone      c) Slate                    d) Quartzite 
42. ਰੱਬੀ ਰੁੱਤ ਦੀਆਂ ਕਿਹੜੀਆਂ ਫਸਲਾਂ ਹਨ ?
a)      ਜੁਟ ਮੱਕੀ ਬਾਜਰਾ    b) ਕਣਕ ਸਰੋ       c) ਚਾਵਲ ਜੋਵਾਰਨਰਮਾ       d) ਉਪਰੋਕਤ ਸਾਰੇ 
43. ਕਿਹੜੇ ਪਰਬਤ ਯੂਰੋਪ ਅਤੇ ਰੂਸ ਨੂੰ ਵੱਖ ਕਰਦੇ ਹਨ 
a)      The Pyranees        b) The Balkans      c)   The Carpathian      d)   The Ural 
44. ਹੇਠ ਲਿਖਿਆ ਵਿੱਚੋ ਕਿਹੜੀ ਗਰਮ ਧਾਰਾ ਹੈ ?
a)      Benguela current    b)  Labrador current    c) Kurosiwo current   d)  South Pacific current
45. ਚੰਦ ਹੈ 
a)      ਧਰਤੀ ਦਾ ਕੁਦਰਤੀ ਉਪਗ੍ਰਹਿ       b)  ਇਸ ਉਪਰ ਪਾਣੀ ਨਹੀਂ  c)  ਏਥੇ ਕੋਈ ਵਾਤਾਵਰਨ ਨਹੀਂ   d)  ਉਪਰੋਕਤ ਸਾਰੇ ਠੀਕ ਹਨ
46. ਸਭ ਤੋਂ ਵੱਡਾ ਦਿਨ ਦੱਖਣੀ ਅਰਧ ਗੋਲੇ ਉਪਰ 
a)      ਜੂਨ 21        b) ਦਸੰਬਰ 22      c)   21ਮਾਰਚ      d)  23 ਸਤੰਬਰ 
47. ਜਦੋਂ ਉੱਤਰੀ ਧਰੂਵ ਸੂਰਜ ਵੱਲ ਝੁਕਿਆ ਹੁੰਦਾ ਹੈ ਤੇ ਸੂਰਜ ਦੀਆਂ ਕਿਰਨਾਂ ਸਿਧੀਆ ਪੈਂਦੀਆਂ ਹਨ
a)       ਕਰਕ  ਰੇਖਾ            b)   ਮਕਰ  ਰੇਖਾ     c)   ਭੂ ਮਧ ਰੇਖਾ       d)  ਉਪਰੋਕਤ ਵਿੱਚੋ ਕਿਸੇ ਤੇ ਵੀ ਨਹੀਂ
48. ਆਪਣੀ ਧੂਰੀ ਦੁਆਲੇ ਸਭ ਤੋਂ ਪਹਿਲਾ ਕਿਹੜਾ ਗ੍ਰਹਿ ਚੱਕਰ ਲਾਉਂਦਾ ਹੈ 
a)      ਬੁੱਧ                   b)  ਮੰਗਲ        c)  ਧਰਤੀ              d)  ਬ੍ਰਹਿਸਪਤੀ
49. ਪਲੂਟੋ ਨੂੰ ਗ੍ਰਹਿ ਦੀ ਸੂਚੀ ਵਿਚੋਂ ਕਦੋਂ ਬਾਹਰ ਕੀਤਾ 
a)      2000                     b)2004         c) 2006                 d) 2008
50. ਪ੍ਰੋਜੈਕਟ ਟਾਈਗਰ ਕਦੋਂ ਸੁਰੂ ਹੋਇਆ 
a)      2011                   b) 1970             c) 2007              d) 1973

No comments: